Newcomers FREE WelcomePack-Punjabi
welcomepack-30brands-punjabi
ਨਵੇਂ ਪਰਮਾਨੈਂਟ ਰੈਜ਼ੀਡੈਂਟਸ।

ਅੰਤ ਵਿੱਚ, ਤੁਸੀਂ ਇੱਥੇ ਆਪਣੀ ਨਵੀਂ ਹੋਮ ਕੰਟਰੀ, ਕੈਨੇਡਾ ਵਿੱਚ ਹੋ। ਐਡਵੇਂਚਰ, ਡਿਸਕਵਰੀ, ਅਤੇ ਦੋਸਤੀ ਨਾਲ ਭਰਪੂਰ ਇੱਕ ਨਵੀਂ ਜ਼ਿੰਦਗੀ ਵਿੱਚ ਤੁਹਾਡਾ ਸਵਾਗਤ ਹੈ।

ਤੁਸੀਂ ਇਸ ਖੂਬਸੂਰਤ ਮਲਟੀਕਲਚਰਲ ਲੈਂਡ ਵਿੱਚ ਦੁਨੀਆਂ ਦੇ ਹਰ ਇੱਕ ਦੇਸ਼ ਨੂੰ ਖੋਜ ਸਕਦੇ ਹੋ। ਅਤੇ ਹੁਣ ਤੁਸੀਂ, ਇੱਕ ਹੋਰ ਦੂਜੇ ਮਹਾਨ ਸਵਾਗਤ ਲਈ ਅੱਗੇ ਵੇਖ ਸਕਦੇ ਹੋ- ਵੈਲਕਮਪੈਕ, ਯਾਦ ਕਰਨ ਲਈ ਵੈਲਕਮਪੈਕ ਕੈਨੇਡਾ ਵੱਲੋਂ ਸਵਾਗਤ।

ਗਿਫ਼ਟ ਨਾਲ ਕੌਣ ਪਿਆਰ ਨਹੀਂ ਕਰਦਾ?

ਇੱਕ ਵੈਲਕਮ ਗਿਫ਼ਟ ਨਿੱਘੀ ਜੱਫੀ ਪਾ ਕੇ ਜਾਂ ਹੱਥ ਮਿਲਾ ਕੇ ਦਿੱਤਾ ਜਾਂਦਾ ਹੈ, ਜੋ ਅਟੁੱਟ ਦੋਸਤੀ ਦੀ ਸ਼ੁਰੂਆਤ ਕਰਦਾ ਹੈ। ਤੁਸੀਂ ਕੈਨੇਡਾ ਦੇ ਵੈਲਕਮਪੈਕ ਬਾਕਸ ਨੂੰ, ਲੀਡਿੰਗ ਬ੍ਰਾਂਡ ਤੋਂ ਫ੍ਰੀ ਗਿਫ਼ਟਸ ਅਤੇ ਆਫਰਸ ਨਾਲ ਭਰਿਆ ਪਾਓਗੇ। ਉਨ੍ਹਾਂ ਕੰਪਨੀਆਂ ਦੀ ਇੱਛਾ ਹੈ ਕਿ, ਤੁਹਾਨੂੰ ਉਨ੍ਹਾਂ ਦੇ ਪ੍ਰੋਡਕਟਸ ਅਤੇ ਗਿਫ਼ਟਸ ਨੂੰ ਟ੍ਰਾਈ ਕਰਨਾ ਚਾਹੀਦਾ ਹੈ।.

ਇਸ ਤੋਂ ਇਲਾਵਾ ਬਹੁਤ ਕੁਝ ਹੈ- ਜਦੋਂ ਤੁਸੀਂ ਵੈਲਕਮਪੈਕ ਫੈਮਿਲੀ ਦੇ ਮੈਂਬਰ ਬਣ ਜਾਓਗੇ – ਪੂਰੇ ਸਾਲ ਖ਼ਾਸ ਆਫਰ ਅਤੇ ਦਾਮ। ਅਤੇ ਇਹ ਸਭ ਫ੍ਰੀ ਵਿੱਚ ਹੈ!

ਜ਼ਿਆਦਾ ਪੜ੍ਹੋ

ਜੇਕਰ ਤੁਸੀਂ ਕੈਨੇਡਾ ਵਿੱਚ 1 ਜਨਵਰੀ, 2014 ਤੋਂ ਜਾਂ ਪਹਿਲਾਂ ਤੋਂ, ਪਰਮਾਨੈਂਟ ਰੈਜ਼ੀਡੈਂਟ (PR ਕਾਰਡ ਧਾਰਕ) ਦੇ ਤੌਰ ਤੇ ਰਹਿ ਰਹੇ ਹੋ ਅਤੇ 18 ਜਾਂ 18 ਜ਼ਿਆਦਾ ਸਾਲ ਦੀ ਉਮਰ ਦੇ ਹੋ, ਤੁਸੀਂ ਯੋਗ ਹੋਔਨਲਾਈਨ ਰਜਿਸਟਰ ਕਰਨ ਲਈ, ‘ਰਜਿਸਟਰ’ ਬਟਨ ਤੇ ਕਲਿੱਕ ਕਰੋ.

welcomepack-benefits-punjabi

ਵੈਲਕਮਪੈਕ ਕੈਨੇਡਾ ਦਾ ਇਤਿਹਾਸਿਕ ਸਲਾਨਾ ਪ੍ਰੋਗਰਾਮ-‘ਵੈਲਕਮਪੈਕ’, ਕੈਨੇਡਾ ਦੇ ਨਵੇਂ ਇਮਿਗ੍ਰੇਂਟਸ ਲਈ ਸਪੈਸ਼ਲ ਅਤੇ ਯਾਦਗਾਰ ਸਵਾਗਤ ਨੂੰ ਹੋਰ ਵਧਾਉਣ ਲਈ-ਬੈਂਕਿੰਗ, ਟੈਲੀਕਮ੍ਯੁਨਿਕੇਸ਼ਨਜ਼, ਆਟੋਮੋਬਾਇਲਜ਼, ਰੈਸਟੋਰੇਂਟਜ਼, ਰਿਅਲ ਐਸਟੇਟ, ਕੰਜ਼ਯੂਮਰ ਪ੍ਰੋਡਕਟਸ, ਮੀਡਿਆ ਅਤੇ ਐਂਟਰਟੇਨਮੈਂਟ ਵਰਗੀਆਂ ਸ਼੍ਰੇਣੀਆਂ ਵਿੱਚ-ਕੈਨੇਡਾ ਦੇ ਖ਼ਾਸ ਬ੍ਰਾਂਡਾਂ ਨੂੰ ਇਕੱਠੇ ਲਿਆਉਂਦਾ ਹੈ।

1. ਵੈਲਕਮਪੈਕ ਦਾ ਗਿਫ਼ਟ ਬਾਕਸ:

WelcomePack-Gift-Box-1

ਇਹ ਗਿਫ਼ਟ ਬਾਕਸ ਸਵਾਗਤ ਕਰਨ ਵਾਲੇ ਬ੍ਰਾਂਡਾਂ ਵਲੋਂ ਰੋਜਾਨਾਂ ਇਸਤੇਮਾਲ ਦੇ ਪ੍ਰੋਡਕਟਸ ਅਤੇ ਗਿਫ਼ਟਸ ਨਾਲ ਭਰਿਆ ਹੁੰਦਾ ਹੈ।

ਵੈਲਕਮਪੈਕ ਗਿਫ਼ਟ ਬਾਕਸ ਨੂੰ, ਤੁਹਾਡੇ ਕੈਨੇਡਾ ਵਿੱਚ ਵਸਣ ਦੇ ਉਤਸ਼ਾਹ ਅਤੇ ਹੈਰਾਨੀ ਦੇ ਰਿਕਾਰਡ ਵਿੱਚ ਮਦਦ ਲਈ, ਤੋਹਫ਼ ਦੇ ਤੌਰ ਤੇ ਬਣਾਇਆ ਗਿਆ ਹੈ।

ਉੱਥੇ ਵਾਇਬ੍ਰੇਂਟ ਟੋਰੰਟੋ ਸਕਾਈਲਾਇਨ, ਰੋਹਬਦਾਰ CN ਟਾਵਰ,ਆਲੀਸ਼ਾਨ ਨਿਆਗਰਾ ਫਾਲ ਵਰਗੇ ਪਰਵਾਰਕ ਸਥਾਨਾਂ ਨੂੰ ਯਾਦਗਾਰ ਬਣਾਉਣ ਲਈ ਪਰਵਾਰਾਂ ਨੂੰ ਵਿਜ਼ਿਟ ਕਰਨਾ ਚਾਹੀਦਾ ਹੈ। ਹਾਕੀ, ਸਕੀਇੰਗ ਅਤੇ ਆਇਸ-ਸਕੇਟਿੰਗ ਵਰਗੇ ਖੇਡਾਂ ਨੂੰ ਨਿਊਕਮਰਸ ਦੀ ਟੂ-ਡੂ ਲਿਸਟ ਦੀ ਐਕਸ਼ਨ ਗਤੀਵਿਧੀਆਂ ਵਿੱਚ ਪਾਉਂਦਾ ਹੈ। ਤੁਹਾਡੇ ਲਈ ਤਾਰੀਖ਼ ਅਤੇ ਕਮੇਂਟਸ ਲਿਖਣ ਲਈ ਸੋਚ ਸਮਝਕੇ ਚੁਣਿਆ ਗਿਆ ਹੈ, ਇਨ੍ਹਾਂ ਸਾਰੇ ਪਹਿਲੂਆਂ ਵਿੱਚ ਤੁਹਾਡੇ ਪਰਿਵਾਰ ਦੀ ਪਹਿਲੀ ਯਾਦਦਾਸ਼ਤ ਅਤੇ ਹੋਰ ਜ਼ਿਆਦਾ, ਜਿਵੇਂ ਤੁਹਾਡੇ ਬੱਚਿਆਂ ਦੇ ਸਕੂਲ ਦਾ ਪਹਿਲਾ ਦਿਨ, ਤੁਹਾਡਾ ਪਹਿਲਾ ਘਰ, ਤੁਹਾਡੀ ਪਹਿਲੀ ਕਾਰ।.

2. ਵੈਲਕਮਪੈਕ ਮੈਗਜ਼ੀਨ:

WelcomePack-2015a-Magazine-EN

ਵੈਲਕਮਪੈਕ ਗਿਫ਼ਟ ਬਾਕਸ ਦੇ ਅੰਦਰ ਰੰਗੀਨ ਅਤੇ ਜਾਣਕਾਰੀ ਭਰਪੂਰ ਵੈਲਕਮਪੈਕ ਮੈਗਜ਼ੀਨ ਹੈ, ਜੋ ਨਿਊਕਮਰਸ ਲਈ ਇੱਕ ਫ੍ਰੇਂਡਲੀ ਗਾਇਡ ਦੇ ਤੌਰ ਤੇ ਕੰਮ ਕਰਦਾ ਹੈ-ਸੁਝਾਅ ਅਤੇ ਸਲਾਹ ਨਾਲ ਭਰਪੂਰ, ਜੋ ਉਨ੍ਹਾਂ ਦੀ ਸਮਾਰਟ ਵਿਕਲਪ ਬਣਾਉਣ ਵਿੱਚ ਮਦਦ ਕਰਦੀ ਹੈ, ਕਿਉਂਕਿ ਉਹ ਉੱਥੇ ਬਸੇ ਹਨ।

ਕੀ ਤੁਸੀਂ ਇਹ ਜਾਨਣਾ ਚਾਹੁੰਦੇ ਹੋ ਕਿ ਅੱਗੇ ਵਧਦੇ ਸਮੇਂ ਕਿਵੇਂ ਸੇਵ ਕਰਨਾ ਹੈ, ਕਿਵੇਂ ਫੈਸਟਿਵਲ, ਸੋਹਣੇ ਸਥਾਨਾਂ ਅਤੇ ਹੈਂਗਆਉਟ ਸਪੋਰਟਸ ਦਾ ਬਜਟ ਅੰਦਰ ਅਨੰਦ ਮਾਣੀਏ, ਉਹ ਚੀਜ਼ਾਂ ਕਿਹੜੀਆਂ ਹਨ ਜਿਨ੍ਹਾਂ ਨੂੰ ਬੱਚੇ ਆਪਣੇ ਨਵੇਂ ਘਰ ਵਿੱਚ ਮਹਿਸੂਸ ਕਰਨ ਲਈ ਕਰ ਸਕਦੇ ਹਨ, ਫਾਇਨੈਂਸ਼ਿਅਲ ਅਤੇ ਕੰਮ ਦੇ ਸੁਝਾਅ ਨੂੰ ਕਿੱਥੇ ਖੋਜਨਾ ਹੈ। ਤੁਸੀਂ ਉਨ੍ਹਾਂ ਸਾਰਿਆਂ ਅਤੇ ਹੋਰ ਜ਼ਿਆਦਾ ਨੂੰ ਇਸ ਮੈਗਜ਼ੀਨ ਦੇ ਕਵਰ ਅੰਦਰ ਪਾਓਗੇ।

ਮੈਗਜ਼ੀਨ ਦੇ ਪਿੱਛੇ – $1,000 ਤੋਂ ਜ਼ਿਆਦਾ ਦੇ ਮੁੱਲ ਅਤੇ ਬਚਤ ਵਿੱਚ ਮਹੱਤਵਪੂਰਨ ਕੂਪਨ ਹਨ – ਜੋ ਤੁਹਾਡੇ ਕੈਨੇਡਾ ਦੇ ਐਡਵੇਂਚਰ ਵਿੱਚ ਤੁਹਾਡੇ ਪੈਸੇ ਨੂੰ ਬਚਾ ਕੇ ਮਜ਼ੇਦਾਰ ਬਣਾਉਣਗੇ।

3. ਵੈਲਕਮਪੈਕ ਦੀ ਵੈਬਸਾਈਟ:

welcomepack-website

ਓਨ-ਦ-ਗੋ ਇਨਫਾਰਮੇਸ਼ਨ ਦੀ ਜ਼ਰੁਰਤ ਹੈ?

ਵੈਲਕਮਪੈਕ ਵੈਬਸਾਈਟ, ਡੈਸਕਟੌਪ, ਟੈਬਲੇਟ ਜਾਂ ਸਮਾਰਟ ਫੋਨ ਤੇ ਦੇਖਣ ਲਈ ਡਿਜ਼ਾਇਨ ਕੀਤੀ ਗਈ ਹੈ-ਜਿਸ ਵਿੱਚ ਤੁਹਾਨੂੰ ਵਸਣ ਲਈ ਜ਼ਰੂਰੀ ਜਾਣਕਾਰੀ ਹੈ-ਟਿਪਸ, ਬੈਂਕਿੰਗ ਅਤੇ ਫਾਇਨੈਂਸ ਤੇ ਸੁਝਾਅ ਅਤੇ ਜਾਣਕਾਰੀ, ਰਿਅਲ ਐਸਟੇਟ, ਡ੍ਰਾਇਵਿੰਗ, ਜੌਬਸ, ਲਰਨਿੰਗ, ਐਂਟਰਟੇਨਮੇਂਟ ਅਤੇ ਭੋਜਨ-ਸਾਰਿਆਂ ਨੂੰ ਇਸ ਵੈਬਸਾਈਟ ਤੇ ਰੱਖਿਆ ਗਿਆ ਹੈ।

ਉੱਥੇ, ਤੁਸੀਂ ਲੀਡਿੰਗ ਬ੍ਰਾਂਡਜ਼ ਨਾਲ ਵਾਕਫ਼ ਹੋ ਸਕਦੇ ਹੋ, ਜੋ ਤੁਹਾਡਾ ਕੈਨੇਡਾ ਵਿੱਚ ਸਵਾਗਤ ਕਰਦਾ ਹੈ ਅਤੇ ਸਪੈਸ਼ਲ ਆਫਰ ਨੂੰ ਪ੍ਰਾਪਤ ਜਾਰੀ ਰੱਖਦੇ ਹਨ ਅਤੇ ਪੂਰੇ ਸਾਲ ਇਨਾਮ ਜਿੱਤ ਸਕਦੇ ਹੋ, ਜਿਸ ਨੂੰ ਤੁਸੀਂ ਆਪਣੇ ਸਪੈਸ਼ਲ ਮੈਂਬਰ ਦੇ ਸੈਕਸ਼ਨ ਵਿੱਚ ਹੀ ਪਾਉਂਦੇ ਹੋ।

 

ਇਸਤੋਂ ਇਲਾਵਾ, ਹਰ ਇੱਕ ਅਤੇ ਹਰ ਮਹੀਨੇ ਗਿਫ਼ਟ ਕਾਰਡ ਅਤੇ ਇਨਾਮ ਜਿੱਤਣ ਲਈ ਕਈ ਮੌਕੇ ਹੋਣ ਦੇ ਨਾਲ-ਨਾਲ, ਅਸੀਂ ਫਾਇਦੇਮੰਦ ਜਾਣਕਾਰੀ ਦੇ ਨਾਲ- ਨਾਲ ਵੈਲਕਮਿੰਗ ਬ੍ਰਾਂਡਜ਼ ਤੋਂ ਹੋਰ ਜ਼ਿਆਦਾ ਖ਼ਾਸ ਆਫਰ ਅਤੇ ਡਿਸਕਾਉਂਟ ਨਾਲ ਵੀ ਤੁਹਾਨੂੰ ਉਪਲਬਧ ਕਰਾਵਾਂਗੇ।

ਕਿਰਪਾ ਇਸ ਐਕਸਾਇਟਿੰਗ ਪ੍ਰੋਗਰਾਮ ਤੇ ਲੇਟਸਟ ਇਨਫਾਰਮੇਸ਼ਨ ਲਈ ਤੁਹਾਡੇ ਮੈਂਬਰ ਦੇ ਪੇਜ ਅਤੇ ਹਫਤੇ ਵਿੱਚ ਦੋ ਵਾਰ ਸਡੀਆਂ ਈਮੇਲਾਂ ਨੂੰ ਚੇਕ ਕਰੋ।


ਜ਼ਰੂਰੀ:

ਵੈਲਕਮਪੈਕ ਕੈਨੇਡਾ ਤੁਹਾਡੀ ਪਰਸਨਲ ਇਨਫਾਰਮੇਸ਼ਨ ਦੀ ਰੱਖਿਆ ਦੀ ਅਹਮੀਅਤ ਨੂੰ ਸਮਝਦਾ ਹੈ। ਅਸੀਂ ਤੁਹਾਡੀ ਕੋਈ ਵੀ ਫਾਇਨੈਂਸ਼ਿਅਲ ਇਨਫਾਰਮੇਸ਼ਨ ਇਕੱਠੀ ਨਹੀਂ ਕਰਦੇ। ਅਸੀਂ ਤੁਹਾਡੇ ਬਾਰੇ ਇਕੱਠੀ ਕੀਤੀ ਗਈ ਜਾਣਕਾਰੀ, ਤੁਹਾਨੂੰ ਖ਼ਾਸ ਪੇਸ਼ਕਸ਼ ਅਤੇ ਜ਼ਰੂਰੀ ਜਾਣਕਾਰੀ ਉਪਲਬਧ ਕਰਾਉਣ ਦੇ ਮਕਸਦ ਲਈ ਲੈਂਦੇ।

ਰਜਿਸਟ੍ਰੇਸ਼ਨ ਦੇ ਸਮੇਂ ਅਤੇ ਸਰਵੇਖਣ ਰਾਹੀਂ ਸਾਨੂੰ ਦਿੱਤੀ ਗਈ ਜਾਣਕਾਰੀ ਸਾਡੇ ਇੰਕ੍ਰਿਪਟ ਡਾਟਾਬੇਸ ਵਿੱਚ ਸੁਰੱਖਿਅਤ ਅਤੇ ਸਾਡੀ ਪ੍ਰਾਇਵੇਸੀ ਪਾਲਿਸੀ (ਨਿਜਤਾ ਨੀਤੀ) ਅਤੇ ਕਨਾਡਿਅਨ ਪਰਸਨਲ ਇਨਫਾਰਮੇਸ਼ਨ ਪ੍ਰੋਟੇਕਸ਼ਨ ਅਤੇ ਇਲੇਕਟ੍ਰੌਨਿਕਸ ਡੌਕੁਮੈਂਟ ਐਕਟ ਵਿੱਚ ਦਰਜ਼ ਪ੍ਰਾਵਧਾਨਾਂ ਰਾਹੀਂ ਪੂਰੀ ਤਰ੍ਹਾਂ ਸੁਰੱਖਿਅਤ ਹੈ। ਅਸੀਂ ਆਪਣੇ ਡਾਟਾਬੇਸ ਨੂੰ ਕਿਸੇ ਵਿਅਕਤੀ ਜਾਂ ਸੰਗਠਨ ਨੂੰ ਨਾ ਕਿਰਾਏ ਤੇ ਦੇਵਾਂਗੇ ਅਤੇ ਨਾ ਵੇਚਾਂਗੇ।

ਅਸੀਂ ਸਪੈਮ ਈਮੇਲ ਬਾਰੇ ਵੀ ਧਿਆਨ ਰਖਦੇ ਹਾਂ, ਅਤੇ ਆਪਣੇ ਮੈਂਬਰ ਨੂੰ ਭਰੋਸਾ ਦਿੰਦੇ ਹਾਂ ਕਿ ਈਮੇਲ ਕੇਵਲ ਵੈਲਕਮਪੈਕ ਕੈਨੇਡਾ (ਨਾ ਕਿ ਇਕੱਲੀ ਹਿੱਸਾ ਲੈਣ ਵਾਲੇ ਬ੍ਰਾਂਡ) ਦੁਆਰਾ ਹੀ ਭੇਜਿਆ ਜਾਵੇਗਾ ਅਤੇ ਹਰ ਮਹੀਨੇ 1 ਜਾਂ 2 ਈਮੇਲ ਤੋਂ ਜ਼ਿਆਦਾ ਨਹੀਂ ਹੋਵੇਗਾ। ਮੈਂਬਰ ਕੋਲ ਪ੍ਰਾਪਤ ਈਮੇਲਾਂ ਤੋਂ ਦੂਰ ਹੋਣ ਦਾ ਵਿਕਲਪ ਹੈ।

ਜੇਕਰ ਤੁਸੀਂ ਕੈਨੇਡਾ ਵਿੱਚ 1 ਜਨਵਰੀ, 2014 ਤੋਂ ਜਾਂ ਪਹਿਲਾਂ ਤੋਂ, ਪਰਮਾਨੈਂਟ ਰੈਜ਼ੀਡੈਂਟ (PR ਕਾਰਡ ਧਾਰਕ) ਦੇ ਤੌਰ ਤੇ ਰਹਿ ਰਹੇ ਹੋ ਅਤੇ 18 ਜਾਂ 18 ਜ਼ਿਆਦਾ ਸਾਲ ਦੀ ਉਮਰ ਦੇ ਹੋ, ਤੁਸੀਂ ਫ੍ਰੀ ਵੈਲਕਮਪੈਕ ਨੂੰ ਪਿਕ ਅਪ ਕਰਨ ਲਈ ਯੋਗ ਹੋ।

ਮੌਜੂਦਾ ਸਮੇਂ ਵੈਲਕਮਪੈਕ ਕੇਵਲ ਓਂਟਾਰਿਯੋ ਦੇ ਸੂਬੇ ਵਿੱਚ ਹੀ ਵੰਡੇ ਜਾ ਰਹੇ ਹਨ।

ਆਪਣੀ ਯੋਗਤਾ ਦੇ ਤਸਦੀਕ ਲਈ ਸਾਡੇ ਕਿਸੇ ਡਿਸਟ੍ਰਿਬ੍ਯੂਸ਼ਨ ਸੈਂਟਰ ਜਾਓ ਅਤੇ ਰਜਿਸਟ੍ਰੇਸ਼ਨ ਦੀ ਪਰਿਕ੍ਰੀਆ ਨੂੰ ਪੂਰਾ ਕਰੋ।

ਕਿਰਪਾ ਤਸਦੀਕ ਲਈ ‘ਪਰਮਾਨੈਂਟ ਰੈਜ਼ੀਡੈਂਟ ਦੇ ਕੰਫਰਮੇਸ਼ਨ’ ਲੈਂਡਿੰਗ ਪੇਪਰ ਨਾਲ ਆਪਣਾ ਪਰਮਾਨੈਂਟ ਰੈਜ਼ੀਡੈਂਟ ਕਾਰਡ ਜਾਂ ਆਪਣਾ ਪਾਸਪੋਰਟ ਨਾਲ ਲਿਆਓ।

ਤੁਸੀਂ ਵੈਲਕਮਪੈਕ ਲਈ ਸਾਡੇ ਪ੍ਰੀ-ਰਜਿਸਟ੍ਰੇਸ਼ਨ ਪੇਜ ਤੇ ਵੀ ਪ੍ਰੀ-ਰਜਿਸਟਰ ਕਰ ਸਕਦੇ ਹੋ। ਹਾਲਾਂਕਿ ਤੁਹਾਨੂੰ ਆਪਣੇ ID ਨੂੰ ਤਸਦੀਕ ਕਰਵਾਉਣ ਅਤੇ ਗਿਫ਼ਟ ਬਾਕਸ ਨੂੰ ਪਿਕ ਅਪ ਕਰਨ ਲਈ ਡਿਸਟ੍ਰਿਬ੍ਯੂਸ਼ਨ ਸੈਂਟਰ ਜਾਣ ਦੀ ਜ਼ਰੂਰਤ ਹੋਵੋਗੀ।

ਅਸੀਂ ਤੁਹਾਡੇ ਵੈਲਕਮਪੈਕ ਨੂੰ, ਜਾ ਕੇ ਪ੍ਰਾਪਤ ਕਰਨ ਲਈ ਸੁਵਿਧਾਜਨਕ ਬਣਾਇਆ ਹੈ। ਪੂਰੇ ਟੋਰੰਟੋ ਅਤੇ GTA ਵਿੱਚ ਪਾਰਟੀਸਿਪੇਟਿੰਗ ਸੈਟਲਮੈਂਟ ਸਰਵਿਸਿਜ਼ ਸੈਂਟਰਾਂ ਵਿੱਚੋਂ ਕਿਸੇ ਇੱਕ ਤੇ ਜਾਓ।

ਆਪਣੇ ਨਜ਼ਦੀਕੀ ਸੈਂਟਰ ਨੂੰ ਲੱਭਣ ਲਈ ਇੱਥੇ ਕਲਿਕ ਕਰੋ।

1. ਗਿਫ਼ਟ ਬਾਕਸ ਹਾਸਲ ਕਰਨ ਤੋਂ ਪਹਿਲਾਂ ਯੋਗਤਾ ਦੀ ਤਸਦੀਕੀ ਅਤੇ ਰਜਿਸਟ੍ਰੇਸ਼ਨ ਜ਼ਰੂਰੀ ਹੈ। ਰਜਿਸਟ੍ਰੇਸ਼ਨ ਸ਼ਰਤਾਂ ਲਾਗੂ ਹਨ

2. ਫ੍ਰੀ ਪੈਕ ਮੌਜੂਦ ਹੋਣ ਦੇ ਅੰਤ ਤੱਕ ਉਪਲਬਧ ਹਨ

3. ਹਰ ਵਿਅਕਤੀ ਲਈ ਕੇਵਲ 1 ਪੈਕ ਹੈ

4. ਗਿਫ਼ਟ ਬਾਕਸ ਦੇ ਅੰਦਰ ਦਾ ਸਮਾਨ ਵੱਖ-ਵੱਖ ਹੋ ਸਕਦਾ ਹੈ